‘ਪ੍ਰਤਾਪ ਬਾਜਵਾ ਤਾਂ ਕੈਪਟਨ ਦੇ ਕੰਮਾਂ ਤੋਂ ਸ਼ਰਮਿੰਦੇ’
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਜ਼ਮੀਨਾਂ ਦੀ ਜਮਾਂਬੰਦੀ ਆਨਲਾਈਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਰਜਿਸਟਰੀਆਂ ਦਾ ਕੰਮ ਆਨਲਾਈਨ ਕਰਨ ਤੋਂ ਬਾਅਦ ਅਸ਼ਟਾਮਾਂ ਦਾ ਵਿਕਰੀ ਵੀ ਆਨਲਾਈਨ ਕਰ ਦਿੱਤੀ ਹੈ। ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਹ ਅਹਿਮ ਐਲਾਨ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਨੇ