ਸਰਕਾਰ ਨੇ 31 ਜੂਨ ਤੱਕ ਬਿਜਲੀ ਦੇ ਬਕਾਏ ‘ਤੇ ਫੇਰੀ ਲੀਕ
‘ਦ ਖ਼ਾਲਸ ਬਿਊਰੋ : ਰਾਜ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਘਰੇਲੂ ਖਪਤਕਾਰਾਂ ਦਾ 30 ਜੂਨ ਤੱਕ ਬਕਾਇਆ ਮੁਆਫ ਕਰ ਦਿੱਤਾ ਹੈ। ਕਾਰਪੋਰੇਸ਼ਨ ਵੱਲੋਂ ਜਾਰੀ ਸਰਕੂਲਰ ਅਨੁਸਾਰ 30 ਜੂਨ ਤੱਕ ਅਦਾ ਨਾ ਕੀਤੇ ਗਏ ਬਕਾਏ” ਨੂੰ ਮੁਆਫ਼ ਸਮਝਿਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 31 ਦਸੰਬਰ 2021 ਤੱਕ