24 ਘੰਟਿਆਂ ‘ਚ ਹੋਇਆ ਫੈਸਲਾ, ਕਿਸਾਨ ਵੀ ਜਿੱਤੇ, ਸਰਕਾਰ ਵੀ ਜਿੱਤੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੰਗਾਂ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਹੋ ਹੀ ਗਈ। ਮੁੱਖ ਮੰਤਰੀ ਨਾਲ ਮੀਟਿੰਗ ਲਈ ਪੰਜਾਬ ਦੇ ਕਿਸਾਨ ਆਗੂ ਚੰਡੀਗੜ੍ਹ ਸਥਿਤ ਪੰਜਾਬ ਭਵਨ ਪਹੁੰਚੇ। ਕਰੀਬ 2 ਘੰਟੇ ਬੈਠਕ ਹੋਈ, ਜਿਹੜੀ ਸ਼ਾਇਦ 2 ਪੜਾਵਾਂ ਵਿੱਚ ਹੋਈ।