Punjab

ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪ੍ਰਗਟਾਈ ਤੱਸਲੀ

‘ਦ ਖਾਲਸ ਬਿਊਰੋ:ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਫ਼ਸਲਾਂ ਤੇ ਐਮਐਸਪੀ ਦੇਣ ਦੀਮੰਗ ਰੱਖੀ ਹੈ ।ਇਸ ਤੋਂ ਇਲਾਵਾ ਉਹਨਾਂ ਦਸਿਆ ਕਿ ਇਸ ਬੈਠਕ ਵਿੱਚ ਪਾਣੀ ਤੇ ਬਿਜਲੀ ਬਚਾਉਣ ਤੇ ਰਵਾਇਤੀ ਫ਼ਸਲਾਂ ਦੇ ਚੱਕਰ ਤੋਂ ਕਿਸਾਨ ਨੂੰ ਬਾਹਰ ਕੱਢਣ ਬਾਰੇ ਗੱਲਬਾਤ ਹੋਈ ਹੈ ਤੇ ਸਰਕਾਰ ਦਾ ਰੱਵਈਆ ਕਾਫ਼ੀ ਹਾਂ ਪੱਖੀ ਰਿਹਾ ਹੈ। ਐਨ ਸਮੇਂ ਤੇ ਹੋਈ

Read More