International

ਰਾਜਧਾਨੀ ਕੀਵ ਨੂੰ ਰੂਸੀ ਫੌ ਜ ਨੇ ਪਾਇਆ ਘੇ ਰਾ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਛੇਵੇਂ ਦਿਨ ਵੀ ਜੰ ਗ ਜਾਰੀ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੂਸ ਦੀ ਫੌ ਜ ਵੱਡੀ ਗਿਣਤੀ ਵਿੱਚ ਯੁਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਰਾਜਧਾਨੀ ਕੀਵ ਦੇ ਉੱਤਰੀ- ਪੱਛਮੀ ਵਿੱਚ ਰੂਸੀ ਫੌ ਜ ਦੇ ਕਾਫਲਿਆਂ ਨੂੰ ਦੇਖਿਆ ਜਾ ਸਕਦਾ

Read More