ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਭਿਆਨਕ ਜੰਗ: ਲੱਖਾਂ ਲੋਕ ਬੇਘਰ, ਹਸਪਤਾਲ-ਸਕੂਲ ਵੀ ਨਿਸ਼ਾਨੇ ’ਤੇ
ਥਾਈਲੈਂਡ ਤੇ ਕੰਬੋਡੀਆ ਵਿਚਕਾਰ ਸਰਹੱਦੀ ਝੜਪ ਹੁਣ ਪੂਰੀ ਖੂਨੀ ਜੰਗ ਦਾ ਰੂਪ ਲੈ ਚੁੱਕੀ ਹੈ। ਲਗਾਤਾਰ ਚੌਥੇ ਦਿਨ ਵੀ ਦੋਵਾਂ ਪਾਸਿਆਂ ਤੋਂ ਤੀਬਰ ਗੋਲਾਬਾਰੀ ਜਾਰੀ ਹੈ। ਥਾਈਲੈਂਡ ਦੀ ਹਵਾਈ ਸੈਨਾ ਨੇ ਐਫ-16 ਲੜਾਕੂ ਜਹਾਜ਼ਾਂ ਨਾਲ ਕੰਬੋਡੀਆਈ ਇਲਾਕਿਆਂ ’ਤੇ ਬੰਬਾਰੀ ਕੀਤੀ, ਜਿਸ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਵਾਲਾ ਪ੍ਰੇਹ ਵਿਹਾਰ ਮੰਦਿਰ ਤੇ ਇੱਕ ਪ੍ਰਾਇਮਰੀ ਸਕੂਲ ਵੀ ਨਿਸ਼ਾਨਾ
