ਥਾਈਲੈਂਡ-ਕੰਬੋਡੀਆ ਵਿੱਚ ਲਗਾਤਾਰ ਦੂਜੇ ਦਿਨ ਗੋਲੀਬਾਰੀ: ਥਾਈਲੈਂਡ ਨੇ ਸਰਹੱਦੀ ਇਲਾਕਿਆਂ ਤੋਂ 1 ਲੱਖ ਲੋਕਾਂ ਨੂੰ ਕੱਢਿਆ
ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਵੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਹੋਈ। ਵੀਰਵਾਰ ਨੂੰ ਕੰਬੋਡੀਅਨ ਸੈਨਿਕਾਂ ਦੀ ਗੋਲੀਬਾਰੀ ਵਿੱਚ ਥਾਈਲੈਂਡ ਦੇ 14 ਲੋਕ ਮਾਰੇ ਗਏ ਅਤੇ 10 ਤੋਂ ਵੱਧ ਜ਼ਖਮੀ ਹੋਏ। ਜਵਾਬ ਵਿੱਚ, ਥਾਈਲੈਂਡ ਨੇ ਕੰਬੋਡੀਅਨ ਫੌਜੀ ਠਿਕਾਣਿਆਂ ‘ਤੇ