ਕ੍ਰਿਕੇਟ ਦੀ ਦੁਨੀਆ ’ਚ ਨਵਾਂ ਧਮਾਕਾ! ਕੀ ਹੈ TEST TWENTY? ਜਾਣੋ ਨਿਯਮ ਤੇ ਨਵੇਂ ਫਾਰਮੈਟ ਦੀ ਪੂਰੀ ਜਾਣਕਾਰੀ
ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 20 ਅਕਤੂਬਰ 2025): ਜੇ ਤੁਸੀਂ ਕ੍ਰਿਕੇਟ ਵੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਣ ਵਾਲਾ ਹੈ। 1877 ਵਿੱਚ ਪਹਿਲਾ ਟੈਸਟ ਮੈਚ ਖੇਡੇ ਜਾਣ ਤੋਂ ਬਾਅਦ ਕ੍ਰਿਕੇਟ ਨੇ ਕਈ ਬਦਲਾਅ ਵੇਖੇ। ਹੁਣ ਤੱਕ ਅੰਤਰ ਰਾਸ਼ਟਰੀ ਕ੍ਰਿਕੇਟ ਵਰਤਮਾਨ ਵਿੱਚ ਤਿੰਨ ਫਾਰਮੈਟਾਂ ਵਿੱਚ