ਅਮਰੀਕਾ ਨੇ ਭਾਰਤ ’ਤੇ 25% ਟੈਰਿਫ਼ ਲਾਉਣ ਦਾ ਫ਼ੈਸਲਾ ਟਾਲ਼ਿਆ! ਦਿੱਤੀ ਨਵੀਂ ਤਾਰੀਖ਼
ਬਿਊਰੋ ਰਿਪੋਰਟ: ਬੀਤੇ ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 2 ਫ਼ੀਸਦੀ ਟੈਰਿਫ਼ ਲਾਉਣ ਦਾ ਐਲਾਨ ਕੀਤਾ ਸੀ, ਪਰ ਅੱਜ ਉਨ੍ਹਾਂ ਇਹ ਫ਼ੈਸਲਾ 7 ਦਿਨਾਂ ਲਈ ਟਾਲ਼ ਦਿੱਤਾ ਹੈ। ਉਂਞ ਇਹ ਅੱਜ 1 ਅਗਸਤ ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ ਨਵਾਂ ਟੈਰਿਫ਼ 7 ਅਗਸਤ ਤੋਂ ਲਾਗੂ ਹੋਵੇਗਾ। ਦੱਸ ਦੇਈਏ ਜਦੋਂ ਤੋਂ ਟਰੰਪ