Punjab

ਦੱਸ ਲੱਖੀਆ ਥਾਣੇਦਾਰ ਚੜਿਆ ਅੜਿੱਕੇ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿ ਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਸੇ ਅਧੀਨ ਭ੍ਰਿ ਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਰਿਸ਼ਵਤ ਲੈਣ ਦੇ ਦੋ ਸ਼ ਵਿਚ ਐੱਸ. ਟੀ. ਐੱਫ. ਨੇ ਥਾਣਾ ਲੋਪੋਕੇ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਹੈ। ਦੋ ਸ਼ੀ ਐਡੀਸ਼ਨਲ ਐੱਸਐੱਚਓ

Read More