Punjab

ਚੰਡੀਗੜ੍ਹ PGI ਵਿੱਚ ਟੈਲੀਮੈਡੀਸਨ ਰਾਹੀਂ ਘਰ ਬੈਠੇ ਇਲਾਜ, ਹਜ਼ਾਰਾਂ ਮਰੀਜ਼ਾਂ ਨੇ ਲਿਆ ਫਾਇਦਾ

ਚੰਡੀਗੜ੍ਹ :  ਪੀਜੀਆਈ ਚੰਡੀਗੜ੍ਹ ਦਾ ਟੈਲੀਮੈਡੀਸਨ ਵਿਭਾਗ ਦੂਰ-ਦੁਰਾਡੇ ਬੈਠੇ ਮਰੀਜ਼ਾਂ ਲਈ ਰਾਹਤ ਦਾ ਸਾਧਨ ਬਣ ਰਿਹਾ ਹੈ। ਓਪੀਡੀ ਵਿੱਚ ਰੋਜ਼ਾਨਾ 8 ਤੋਂ 10 ਹਜ਼ਾਰ ਮਰੀਜ਼ ਆਉਂਦੇ ਹਨ, ਜਿਨ੍ਹਾਂ ਵਿੱਚ ਦੂਰ-ਦੁਰਾਡੇ ਰਾਜਾਂ ਤੋਂ ਮਰੀਜ਼ ਸ਼ਾਮਲ ਹਨ, ਟੈਲੀਮੇਡੀਸਨ ਵਿਭਾਗ ਨੇ ਮਈ ਮਹੀਨੇ ਵਿੱਚ ਇਕੱਲੇ ਹਰਿਆਣਾ ਦੇ 7663 ਮਰੀਜ਼ਾਂ ਦਾ ਇਲਾਜ ਕੀਤਾ ਹੈ। ਅਪ੍ਰੈਲ ‘ਚ ਇਹ ਅੰਕੜਾ 7100

Read More