Telegram ਦੇ CEO ਦੀ ਗ੍ਰਿਫ਼ਤਾਰੀ ਨੂੰ ਲੈ ਕੇ UAE ਨੇ ਫਰਾਂਸ ਨੂੰ ਵਿਖਾਈਆਂ ਅੱਖਾਂ! ਰਾਫੇਲ ਡੀਲ ਕੀਤੀ ਰੱਦ! ਫਰਾਂਸ ਨੂੰ ਆਖ਼ਰ ਕਰਨਾ ਪਿਆ ਇਹ ਕੰਮ
ਬਿਉਰੋ ਰਿਪੋਰਟ: ਫਰਾਂਸ ਵਿੱਚ, ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ ਦਾ ਮਾਮਲਾ ਬੁੱਧਵਾਰ, 28 ਅਗਸਤ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰਕੇ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਜਾਂਚ ਜੱਜ ਤੈਅ ਕਰੇਗਾ ਕਿ ਉਸ ਦੇ ਖਿਲਾਫ ਅਪਰਾਧਿਕ ਮਾਮਲਿਆਂ ਵਿੱਚ ਜਾਂਚ ਕੀਤੀ ਜਾਵੇਗੀ ਜਾਂ ਨਹੀਂ। ਇਸ ਤੋਂ ਪਹਿਲਾਂ ਅਦਾਲਤ ਨੇ ਦੁਰੋਵ ਨੂੰ 29 ਅਗਸਤ ਤੱਕ ਹਿਰਾਸਤ