ਤੇਲੰਗਾਨਾ ਫੈਕਟਰੀ ਧਮਾਕਾ: ਮ੍ਰਿਤਕਾਂ ਦੀ ਗਿਣਤੀ 42 ਹੋਈ, 8 ਲਾਪਤਾ
ਤੇਲੰਗਾਨਾ ਦੇ ਪਾਸੁਮਿਲਾਰਾਮ ਇੰਡਸਟਰੀਅਲ ਏਰੀਆ ਵਿੱਚ ਸਿਗਾਚੀ ਇੰਡਸਟਰੀਜ਼ ਫੈਕਟਰੀ ਵਿੱਚ 30 ਜੂਨ ਨੂੰ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਐਤਵਾਰ ਨੂੰ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਡੀਐਨਏ ਟੈਸਟਿੰਗ ਰਾਹੀਂ ਇੱਕ ਲਾਸ਼ ਦੀ ਪਛਾਣ ਹੋਈ। ਅਜੇ ਵੀ 8 ਲੋਕ ਲਾਪਤਾ ਹਨ ਅਤੇ ਖੋਜ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ