Punjab

ਅਧਿਆਪਕਾਂ ਨੇ ਡੀਪੀਆਈ ਨੂੰ ਘੇਰਿਆ

‘ਦ ਖ਼ਾਲਸ ਬਿਊਰੋ : ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਮੁਹਾਲੀ ਵਿਖੇ ਡੀ.ਪੀ.ਆਈ ਦਫਤਰ ਦਾ ਗੁਰੀਲਾ ਢੰਗ ਨਾਲ ਘਿਰਾਓ ਕੀਤਾ ਗਿਆ। ਅਧਿਆਪਕਾਂ ਦੇ ਰੈਗੂਲਰ ਆਡਰ ਜਾਰੀ ਨਾ ਕਰਨ ਦੇ ਰੋਸ ਵਜੋਂ ਤਹਿਤ ਡੀ.ਪੀ.ਈ ਦਫਤਰ ਖਿਲਾਫ ਐਲਾਨੇ ਗੁਪਤ ਐਕਸ਼ਨ ਤਹਿਤ ਮੋਹਾਲੀ ਸਿੱਖਿਆ ਭਵਨ ਵਿਖੇ 4 ਸੀ ਮੰਜ਼ਿਲ ਤੇ ਡੀ.ਪੀ.ਆਈ ਦਫਤਰ ਨੂੰ ਘੇਰ ਲਿਆ ਕੀਤਾ ਗਿਆ। ਜ਼ਿਕਰਯੋਗ ਹੈ ਕਿ

Read More