ਹੁਣ ਚੰਡੀਗੜ੍ਹ ‘ਚ ਟੈਕਸੀ-ਆਟੋ ਵਿੱਚ ਸਫ਼ਰ ਕਰਨਾ ਹੋਇਆ ਮਹਿੰਗਾ
ਚੰਡੀਗੜ੍ਹ ਵਿੱਚ ਟੈਕਸੀ, ਆਟੋ, ਈ-ਰਿਕਸ਼ਾ ਅਤੇ ਬਾਈਕ ਟੈਕਸੀ ਦੇ ਕਿਰਾਏ ਵਿੱਚ ਵਾਧਾ ਹੋਇਆ ਹੈ। ਟਰਾਂਸਪੋਰਟ ਵਿਭਾਗ ਨੇ 7 ਜੁਲਾਈ 2025 ਤੋਂ ਲਾਗੂ ਨਵੇਂ ਆਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਵੱਖ-ਵੱਖ ਵਾਹਨਾਂ ਲਈ ਨਵੇਂ ਕਿਰਾਏ ਨਿਰਧਾਰਤ ਕੀਤੇ ਗਏ ਹਨ। ਪੰਜ ਸੀਟਰ ਟੈਕਸੀ ਦਾ 3 ਕਿਲੋਮੀਟਰ ਦਾ ਕਿਰਾਇਆ ਹੁਣ 90 ਰੁਪਏ ਹੈ, ਅਤੇ ਇਸ ਤੋਂ ਬਾਅਦ ਪ੍ਰਤੀ