Punjab

ਕੈਬਨਿਟ ਮੰਤਰੀ ਨੇ ਕਾਂਗਰਸ ਤੇ ਕੱਢੀ ਭੜਾਸ! ਨਸ਼ੇ ਦੇ ਮੁੱਦੇ ਤੇ ਕੀਤੀ ਖਿਚਾਈ

ਬਿਉਰੋ ਰਿਪੋਰਟ – ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ (Tarunpreet Singh) ਨੇ ਅੱਜ ਚੰਡੀਗੜ੍ਹ (Chandigarh) ਵਿਚ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਪੰਜਾਬ ‘ਚ ਨਸ਼ਿਆਂ ਦੀ ਰੋਕਥਾਮ ‘ਤੇ ਅਹਿਮ ਚਰਚਾ ਕਰਦਿਆਂ ਕਾਂਗਰਸ ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਸੈਕਟਰ-39 ਵਿੱਚ ਹੋਈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਨੇ 105

Read More