ਤਰਨ ਤਾਰਨ ਪੁੁਲਿਸ ਨੇ ਗੈਂਗਸਟਰਾਂ ਦੇ ਗੁਰਗੇ ਕੀਤੇ ਕਾਬੂ
ਬਿਉਰੋ ਰਿਪੋਰਟ – ਤਰਨ ਤਾਰਨ ਪੁੁਲਿਸ ਨੇ ਜੱਗੂ ਭਗਵਾਨਪੁਰੀਆਂ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਨਾਲ ਜੁੜੇ 5 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਪਾਸੋਂ ਇਕ ਗਲੌਕ 9mm ਅਮਰੀਕੀ ਪਿਸਤੌਲ ਸਮੇਤ 4 ਹਥਿਆਰ ਜ਼ਬਤ ਕੀਤੇ ਹਨ। ਦੱਸ ਦੇਈਏ ਕਿ ਇਨ੍ਹਾਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ