ਤਰਨ ਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਕਿਸ ‘ਤੇ ਖੇਡਿਆ ਦਾਅ, ਕਾਂਗਰਸ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਰਗੀ, ਅਕਾਲੀ ਦਲ ਤੋਂ ‘ਆਪ’ ‘ਚ ਆਏ ਸੰਧੂ ਨੂੰ ਕੀ ਮਿਲੇਗੀ ਟਿਕਟ?, ਤਰਨ ਤਾਰਨ ਦੇ ਸਾਰੇ ਉਮੀਦਵਾਰਾਂ ਦੀ ਮੁੰਕਮਲ ਜਾਣਕਾਰੀ
ਬਿਉਰੋ ਰਿਪੋਰਟ – ਤਰਨ ਤਾਰਨ ਜ਼ਿਮਨੀ ਚੋਣ ਵੱਲ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿਉਂਕਿ ਇਸ ਨੂੰ 2027 ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਤਰਨ ਤਾਰਨ ਹਲਕਾ ਉਹ ਇਲ਼ਾਕਾ ਜਿੱਥੇ ਹਮੇਸ਼ਾ ਅਕਾਲੀ ਦਲ ਦੀ ਪਕੜ ਮਜ਼ਬੂਤ ਰਹੀ ਹੈ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ