ਟਰੰਪ ਨੇ ਇੱਕ ਇਸ਼ਤਿਹਾਰ ਦੇ ਕਾਰਨ ਕੈਨੇਡਾ ‘ਤੇ ਫਿਰ ਤੋਂ ਟੈਰਿਫ ਵਧਾਇਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਯਾਤ ਵਾਲੀਆਂ ਵਸਤਾਂ ‘ਤੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਓਨਟਾਰੀਓ ਸੂਬੇ ਵੱਲੋਂ ਚਲਾਏ ਗਏ ਇੱਕ ਟੀਵੀ ਇਸ਼ਤਿਹਾਰ ਨੂੰ ਲੈ ਕੇ ਲਿਆ ਗਿਆ ਹੈ, ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਟੈਰਿਫ ਵਿਰੋਧੀ ਮੁਹਿੰਮ ਵਜੋਂ ਦਰਸਾਇਆ ਗਿਆ ਹੈ। ਇਸ਼ਤਿਹਾਰ ਵਿੱਚ ਰੀਗਨ ਦੇ 1987 ਵਾਲੇ ਭਾਸ਼ਣ
