ਟਰੰਪ ਨੇ ਟੈਰਿਫ ਦੀ ਆਖਰੀ ਮਿਤੀ 1 ਅਗਸਤ ਤੱਕ ਵਧਾਈ: ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਲਗਾਇਆ ਟੈਰਿਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਮਿਤੀ 9 ਜੁਲਾਈ ਤੋਂ ਵਧਾ ਕੇ 1 ਅਗਸਤ ਕਰ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਅਤੇ ਜਾਪਾਨ ਸਮੇਤ 14 ਦੇਸ਼ਾਂ ‘ਤੇ ਟੈਰਿਫ ਵਧਾਉਣ ਦਾ ਵੀ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਰਸਮੀ ਤੌਰ ‘ਤੇ ਸਾਰੇ