India International Punjab

ਟਰੰਪ ਵੱਲੋਂ ਟੈਰਿਫ ਲਗਾਉਣ ‘ਤੇ ਰਾਜਾ ਵੜਿੰਗ ਦਾ ਪ੍ਰਧਾਨ ਮੰਤਰੀ ‘ਤੇ ਤੰਜ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਜੁਲਾਈ 2025 ਨੂੰ ਐਲਾਨ ਕੀਤਾ ਕਿ 1 ਅਗਸਤ ਤੋਂ ਭਾਰਤ ਤੋਂ ਆਯਾਤ ਹੋਣ ਵਾਲੇ ਸਮਾਨ ’ਤੇ 25% ਟੈਰਿਫ ਲਗਾਇਆ ਜਾਵੇਗਾ, ਨਾਲ ਹੀ ਰੂਸ ਤੋਂ ਹਥਿਆਰ ਅਤੇ ਤੇਲ ਖਰੀਦਣ ਲਈ ਵਾਧੂ ਜੁਰਮਾਨਾ ਵੀ ਲਗੇਗਾ। ਟਰੰਪ ਨੇ ਇਸ ਦਾ ਕਾਰਨ ਭਾਰਤ ਦੇ ਉੱਚ ਟੈਰਿਫ, ਗੈਰ-ਵਿੱਤੀ ਵਪਾਰਕ ਰੁਕਾਵਟਾਂ ਅਤੇ ਰੂਸ ਨਾਲ ਵਪਾਰਕ

Read More