ਦੋ ਸਾਲ ਦੇ ਛੋਟੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ ,195 ਦੇਸ਼ਾਂ ਦੇ ਝੰਡਿਆਂ ਦੀ ਕਰ ਲੈਂਦਾ ਹੈ ਪਛਾਣ
ਪੰਜਾਬ ਦੇ ਅੰਮ੍ਰਿਤਸਰ 'ਚ ਜੰਮੇ ਤਨਮਯ ਨਾਰੰਗ ਨੇ ਇੱਕ ਨਵਾਂ ਦੀ ਰਿਕਾਰਡ ਦਰਜ ਕਰਕੇ ਆਪਣੇ ਮਾਪਿਆ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।