ਮੰਨਤ ਪੂਰੀ ਕਰਨ ਲਈ ਬਲਦੇ ਅੰਗਿਆਰਿਆਂ ‘ਤੇ ਤੁਰਦਾ ਭਗਤ ਗਿਰਿਆ, ਹੋਈ ਮੌਤ
ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਵਿੱਚ ਆਯੋਜਿਤ ਸੁਬੱਈਆ ਮੰਦਰ ਦੇ ਸਾਲਾਨਾ ਤਿਉਹਾਰ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। 56 ਸਾਲਾ ਸ਼ਰਧਾਲੂ ਕੇਸ਼ਵਨ ਦੀ ਅਗਨੀ-ਚਾਲ ਦੀ ਰਸਮ ਦੌਰਾਨ ਬਲਦੇ ਅੰਗਿਆਰਾਂ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਹ ਰਸਮ ਕੁਯਾਵਨਕੁਡੀ ਵਿਖੇ ਆਯੋਜਿਤ ਕੀਤੇ ਜਾ ਰਹੇ ਥੀਮੀਧੀ ਤਿਰੂਵਿਜ਼ਾ ਤਿਉਹਾਰ ਦਾ ਹਿੱਸਾ ਸੀ, ਜੋ ਹਰ ਸਾਲ ਸ਼ਰਧਾਲੂਆਂ ਦੁਆਰਾ ਕੀਤਾ ਜਾਂਦਾ