India

ਕਬੱਡੀ ਮੈਚ ‘ਚ ਖਿਡਾਰੀ ਡਿੱਗਿਆ ਫਿਰ ਨਹੀਂ ਉੱਠਿਆ ! ਪਿਤਾ ਨੇ ਟਰਾਫੀ ਨਾਲ ਲਾ ਸ਼ ਦਫਨਾਈ

ਤਮਿਲਨਾਡੂ ਵਿੱਚ ਦਰ ਦਨਾਕ ਹਾ ਦਸਾ ਆਇਆ ਸਾਹਮਣੇ ‘ਦ ਖ਼ਾਲਸ ਬਿਊਰੋ :- ਤਮਿਲਨਾਡੂ ਵਿੱਚ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜ਼ਿਲ੍ਹਾ ਪੱਧਰ ਦਾ ਕੱਬਡੀ ਮੈਚ ਚੱਲ ਰਿਹਾ ਸੀ, ਇਸ ਦੌਰਾਨ ਜਦੋਂ ਖਿਡਾਰੀ ਵਿਮਲਰਾਜ ਦੀ ਰੇਡ ਕਰਨ ਦੀ ਵਾਰੀ ਆਈ ਤਾਂ ਉਹ ਵਿਰੋਧੀ ਪਾਲੇ ਵਿੱਚ ਸਾਹ ਰੋਕ ਕੇ ਦਾਖਲ ਹੋਇਆ। ਇਸ ਦੌਰਾਨ ਵਿਰੋਧੀ ਖਿਡਾਰੀਆਂ

Read More