International

ਤਾਲਿਬਾਨ ਲੜਾਕਿਆਂ ਨੇ ਵੀਡੀਓ ਬਣਾਉਣ ‘ਤੇ ਅਫਗਾਨ ਪੱਤਰਕਾਰ ਨੂੰ ਬੰਦੂਕਾਂ ਨਾਲ ਕੁੱਟਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਦੇ ਲੜਾਕਿਆਂ ਵੱਲੋਂ ਇਕ ਅਫਗਾਨ ਪੱਤਰਕਾਰ ਨੂੰ ਸਿਰਫ ਇਸ ਲਈ ਬੰਦੂਕਾਂ ਨਾਲ ਕੁੱਟਿਆ ਗਿਆ, ਕਿਉਂ ਕਿ ਉਸਨੇ ਵੀਡੀਓ ਬਣਾ ਲਈ ਸੀ। ਅਫਗਾਨ ਸਮਾਚਰ ਚੈਨਲ ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਨੇ ਉਨ੍ਹਾਂ ਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਕੁੱਟਮਾਰ ਕੀਤੀ ਹੈ। ਦੱਸਿਆ ਗਿਆ ਹੈ ਕਿ ਇਹ ਦੋਵੇਂ ਪੱਤਰਕਾਰ ਕਾਬੁਲ ਵਿੱਚ

Read More