ਇਸ ਦੇਸ਼ ਨੇ ਜਾਦੂ-ਟੂਣੇ ਅਤੇ ਜੋਤਿਸ਼ਬਾਜ਼ੀ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ, 1500 ਤੋਂ ਵੱਧ ਲੋਕ ਗ੍ਰਿਫ਼ਤਾਰ
ਮੱਧ ਏਸ਼ੀਆਈ ਦੇਸ਼ ਤਜ਼ਾਕਿਸਤਾਨ ਨੇ ਹਾਲ ਹੀ ਵਿੱਚ ਜਾਦੂ-ਟੂਣੇ, ਭਵਿੱਖਬਾਣੀ ਅਤੇ “ਡੈਣਾਂ” ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰਦਿਆਂ ਇਸ ਪ੍ਰਥਾ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਕਰਾਰ ਦੇ ਦਿੱਤਾ ਹੈ। ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਾਦੂ-ਟੂਣਾ ਅਤੇ ਭਵਿੱਖਬਾਣੀ ਗੈਰ-ਕਾਨੂੰਨੀ ਧਾਰਮਿਕ ਸਿੱਖਿਆ ਅਤੇ ਧੋਖਾਧੜੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਦੇ ਨਾਲ ਹੀ 1,500 ਤੋਂ ਵੱਧ