Punjab

ਪੰਜਾਬ ਦੇ ਵਿਧਾਇਕਾਂ ਨੇ ਤੋੜੇ ਭੱਤੇ ਲੈਣ ਦੇ ਰਿਕਾਰਡ, RTI ‘ਚ ਖੁਲਾਸਾ

ਪੰਜਾਬ ਦੇ ਵਿਧਾਇਕਾਂ ਵੱਲੋਂ ਟੀਏ/ਡੀਏ ਭੱਤੇ ਲੈਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਚਨਾ ਦੇ ਅਧਿਕਾਰ (RTI) ਰਾਹੀਂ ਪਤਾ ਲੱਗਾ ਹੈ ਕਿ ਵਿਧਾਇਕ ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਤੇ ਸਰਕਾਰੀ ਸਮਾਗਮਾਂ ਲਈ ਪ੍ਰਾਈਵੇਟ ਵਾਹਨ ਵਰਤਣ ਦਾ ਦਾਅਵਾ ਕਰਕੇ ਭੱਤੇ ਵਸੂਲ ਰਹੇ ਹਨ, ਜਦਕਿ ਸਰਕਾਰ ਵੱਲੋਂ ਅਲਾਟ ਕੀਤੀਆਂ ਗੱਡੀਆਂ ਨੂੰ ਸਿਰਫ਼ ਸਕਿਓਰਟੀ ਵਜੋਂ ਨਾਲ ਚਲਾਉਂਦੇ

Read More