SYL ਮੀਟਿੰਗ ਮਗਰੋਂ CM ਦੇ ਬਿਆਨ ’ਤੇ ਭੜਕੇ ਸੁਖਬੀਰ ਬਾਦਲ, ਇਤਿਹਾਸਿਕ ਬੇਅਦਬੀ ਦੇ ਇਲਜ਼ਾਮ
ਬਿਊਰੋ ਰਿਪੋਰਟ (ਜਲੰਧਰ, 27 ਜਨਵਰੀ 2026): ਸ਼੍ਰੋਮਣਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ’ਤੇ ਭਾਈ ਕਨ੍ਹਈਆ ਜੀ ਦਾ ਹਵਾਲਾ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ। ਬਾਦਲ ਨੇ ਇਸ ਨੂੰ ਇਤਿਹਾਸ ਦੀ ਬੇਅਦਬੀ ਅਤੇ ਪੰਜਾਬ ਦੇ ਪਾਣੀਆਂ ਨੂੰ ਦੂਜੇ ਸੂਬਿਆਂ ਨੂੰ ਸੌਂਪਣ ਦੀ
