ਸਿਡਨੀ ਦੇ ਬੀਚ ਉਤੇ ਯਹੂਦੀ ਸਮਾਗਮ ‘ਚ ਗੋਲੀਬਾਰੀ,16 ਲੋਕਾਂ ਦੀ ਮੌਤ
ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡਾਈ ਬੀਚ ਤੇ 14 ਦਸੰਬਰ 2025 ਨੂੰ ਹੋਏ ਅੱਤਵਾਦੀ ਹਮਲੇ ਵਿੱਚ ਬਾਪ-ਬੇਟੇ ਵਜੋਂ ਪਛਾਣੇ ਗਏ ਦੋ ਹਮਲਾਵਰਾਂ ਨੇ ਹਨੁੱਕਾ ਤਿਉਹਾਰ ਮਨਾ ਰਹੇ ਯਹੂਦੀ ਭਾਈਚਾਰੇ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ 15-16 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ 10 ਸਾਲ ਦੀ ਬੱਚੀ, ਇੱਕ ਇਜ਼ਰਾਈਲੀ ਨਾਗਰਿਕ ਤੇ ਚਬਾਦ ਆਫ਼ ਬੋਂਡੀ ਦੇ ਸਹਾਇਕ ਰੱਬੀ
