ਸਵਿਟਜ਼ਰਲੈਂਡ ਨੇ ਵੀ ਬੁਰਕੇ ‘ਤੇ ਲਗਾਈ ਪਾਬੰਦੀ; ਕਾਨੂੰਨ ਤੋੜਨ ‘ਤੇ ਲਗ ਸਕਦਾ ਹੈ ਭਾਰੀ ਜੁਰਮਾਨਾ
ਹੁਣ ਸਵਿਟਜ਼ਰਲੈਂਡ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋਣ ਜਾ ਰਿਹਾ ਹੈ ਜਿੱਥੇ ਹਿਜਾਬ ਜਾਂ ਬੁਰਕੇ ‘ਤੇ ਪਾਬੰਦੀ ਹੈ। ਸਵਿਟਜ਼ਰਲੈਂਡ ਜਲਦ ਹੀ ਹਿਜਾਬ, ਬੁਰਕਾ ਜਾਂ ਹੋਰ ਸਿਰ ਢਕਣ ‘ਤੇ ਪਾਬੰਦੀ ਲਗਾ ਦੇਵੇਗਾ। ਅਧਿਕਾਰਤ ਤੌਰ ‘ਤੇ ਸਵਿਟਜ਼ਰਲੈਂਡ ‘ਚ ਬੁਰਕੇ ‘ਤੇ ਪਾਬੰਦੀ 1 ਜਨਵਰੀ 2025 ਤੋਂ ਸ਼ੁਰੂ ਹੋ ਜਾਵੇਗੀ। ਕਈ ਹੋਰ ਦੇਸ਼ਾਂ ਵਾਂਗ ਸਵਿਟਜ਼ਰਲੈਂਡ ਨੇ ਵੀ