‘ਸਤਲੁਜ ਜੀਵੇ ਮਿਸ਼ਨ’ ਦੀ ਸੁਖਨਾ ਝੀਲ ਕੰਢੇ ਹੋਈ ਪ੍ਰੈਸ ਕਾਨਫਰੰਸ
‘ਦ ਖਾਲਸ ਬਿਊਰੋ:ਪੰਜਾਬ ਦੇ ਗੰਧਲੇ ਹੁੰਦੇ ਜਾ ਰਹੇ ਪਾਣੀਆਂ ਨੂੰ ਬਚਾਉਣ ਤੇ ਭਾਖੜਾ-ਬਿਆਸ ਮੈਨੇਜਮੈਂਟ ਮੁੱਦੇ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਇੱਕ ਕੋਸ਼ਿਸ਼ ਵਜੋਂ ਕੁੱਝ ਨੋਜਵਾਨਾਂ ਨੇ ਹੁਸੈਨੀਵਾਲਾ ਤੋਂ ਭਾਖੜਾ ਡੈਮ ਤੱਕ ਦਰਿਆ ਕੰਢੇ ਪੈਦਲ ਯਾਤਰਾ ਕੀਤੀ ਹੈ ।ਸਤਲੁਜ ਜੀਵੇ ਮਿਸ਼ਨ ਤਹਿਤ ਕੀਤੇ ਗਏ ਇਸ ਉਦਮ ਬਾਰੇ ਸੁਖਨਾ ਝੀਲ ਕੰਢੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ