ਸੁਪਰੀਮ ਕੋਰਟ ਨੇ SBI ਨੂੰ ਪਾਈ ਝਾੜ, ਕਿਹਾ ‘ਚੋਣ ਬਾਂਡ ‘ਤੇ ਕੁਝ ਨਾ ਛੁਪਾਓ, ਸਭ ਕੁਝ ਜਨਤਕ ਹੋਣਾ ਚਾਹੀਦਾ ਹੈ’…
ਦਿੱਲੀ : ਚੋਣ ਬਾਂਡ ਦੇ ਨਾਲ ਯੂਨੀਕ ਅਲਫਾਨਿਊਮੇਰਿਕ ਨੰਬਰ ਦੀ ਜਾਣਕਾਰੀ ਨਾ ਦੇਣ ‘ਤੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ 16 ਮਾਰਚ ਨੂੰ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੂੰ ਨੋਟਿਸ ਜਾਰੀ ਕੀਤਾ ਸੀ। ਜਿਸ ਵਿੱਚ SBI ਤੋਂ 18 ਮਾਰਚ ਤੱਕ ਬਾਂਡ ਨੰਬਰ ਦੀ ਜਾਣਕਾਰੀ ਨਾ ਦੇਣ ‘ਤੇ ਜਵਾਬ ਮੰਗਿਆ ਗਿਆ ਸੀ। ਸੀਜੇਆਈ