Punjab

ਸੰਨੀ ਇਨਕਲੇਵ ਦੇ ਐਮ.ਡੀ. ਬਾਜਵਾ ਦੇ ਘਰ ਈਡੀ ਦਾ ਛਾਪਾ, ਹੁਣ ਤੱਕ ਤਿੰਨ ਲਗਜ਼ਰੀ ਕਾਰਾਂ ਜ਼ਬਤ

ਬਾਜਵਾ ਡਿਵੈਲਪਰਜ਼ ਦੇ ਐਮ.ਡੀ. ਅਤੇ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਮੋਹਾਲੀ ਸਥਿਤ ਘਰ ’ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇਕ ਟੀਮ ਨੇ ਛਾਪਾ ਮਾਰਿਆ ਹੈ, ਜਿਸ ਦੌਰਾਨ ਕਈ ਦਸਤਾਵੇਜ਼ ਜ਼ਬਤ ਕੀਤੇ  ਗਏ ਹਨ। ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਬਾਜਵਾ

Read More