“ਮੁਹਾਲੀ ‘ਚ ਬੈਠਾ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ, ਦੂਜਾ ਸੁਖਬੀਰ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰੈੱ, ਕਾਨਫਰੰਸ ਕਰਕੇ ਵਿਰੋਧੀਆਂ ਦੀ ਖੂਬ ਝਾੜ-ਝੰਬ ਕੀਤੀ। ਇਸਦੇ ਨਾਲ ਹੀ ਜਾਖੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਤੁਸੀਂ ਆਪਣੀ ਪੱਗ ਨੂੰ ਹੱਥ ਪਵਾਉਣਾ ਚਾਹੁੰਦੇ ਹੋ, ਪੰਜਾਬ ਦੀ ਬਰਬਾਦੀ ਵੇਖਣਾ ਚਾਹੁੰਦੇ ਹੋ ਤਾਂ ਫਿਰ ਬੇਸ਼ੱਕ ਬੀਜੇਪੀ ਨੂੰ