ਕੀਹਦੀ ਸ਼ਹਿ ‘ਤੇ ਕੋਰਟ ਕੰਪਲੈਕਸ ਵਿੱਚ ਧੂੰਆਂ ਛੱਡਦਾ ਰਿਹਾ ਸੈਣੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇਸ਼ੱਕ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਹੇਠਲੀ ਅਦਾਲਤ ਨੇ ਹਾਲ ਦੀ ਘੜ੍ਹੀ ਘਰ ਭੇਜ ਦਿੱਤਾ ਹੈ, ਪਰ ਕੋਰਟ ਕੰਪਲੈਕਸ ਦੇ ਅੰਦਰ ਸੁਮੇਧ ਸੈਣੀ ਵੱਲੋਂ ਮਿੰਟ-ਮਿੰਟ ਬਾਅਦ ਪੀਤੀਆਂ ਗਈਆਂ ਸਿਗਰਟਾਂ ਹੁਣ ਵਿਵਾਦ ਦਾ ਧੂੰਆਂ ਬਣ ਕੇ ਉਡ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ