ਹਿਮਾਚਲ ਦੇ ਵਿਗੜਦੇ ਵਿੱਤੀ ਹਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਲਿਆ ਵੱਡਾ ਫੈਸਲਾ
ਬਿਊਰੋ ਰਿਪੋਰਟ – ਪੰਜਾਬ ਨੂੰ ਅਕਸਰ ਕਰਜ਼ੇ ਵਿੱਚ ਡੁੱਬਿਆ ਕਰਾਰ ਦਿੱਤਾ ਜਾਂਦਾ ਹੈ ਪਰ ਹਿਮਾਚਲ ਦੇ ਵਿੱਤੀ ਹਲਾਤ ਵੀ ਚੰਗੇ ਨਹੀਂ ਹਨ। ਇਸ ਦੇ ਤਹਿਤ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੁੱਖ ਮੰਤਰੀ ਸੁੱਖਵਿੰਦਰ ਸੁੱਖੂ (Sukhwinder Sukhu) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਗੜ ਦੀ ਵਿੱਤੀ ਹਾਲਾਤ ਨੂੰ ਦੇਖਦਿਆਂ ਹੋਇਆ ਉਹ ਅਤੇ ਕੈਬਨਿਟ ਮੰਤਰੀ