ਪੰਜਾਬ ‘ਚ ਰਾਸ਼ਨ ਦੀ HOME DELIVERY ਸਕੀਮ ਨਾਲ ਵਧੇਗਾ ਭ੍ਰਿਸ਼ਟਾਚਾਰ ! ਖਹਿਰਾ ਨੇ ਦੱਸੇ ਇਹ 2 ਕਾਰਨ
ਭਗਵੰਤ ਮਾਨ ਸਰਕਾਰ ਨੇ ਬਜਟ ਵਿੱਚ ਰਾਸ਼ਨ ਦੀ ਹੋਮ ਡਿਲੀਵਰੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ‘ਦ ਖ਼ਾਲਸ ਬਿਊਰੋ :- ਰਾਸ਼ਨ ਦੀ ਹੋਮ ਡਿਲੀਵੀਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਡ੍ਰੀਮ ਸਕੀਮ ਸੀ ਪਰ ਪਹਿਲਾਂ ਉੱਪ ਰਾਜਪਾਲ ਅਤੇ ਫਿਰ ਕੇਂਦਰ ਸਰਕਾਰ ਵੱਲੋਂ ਰੱਦ ਕਰਨ ਤੋਂ ਬਾਅਦ ਉਹ ਦਿੱਲੀ ਵਿੱਚ ਲਾਗੂ ਨਹੀਂ ਹੋ ਸਕੀ,