“ਮੰਤਰੀ ਲਈ ਕਿੰਨੀ ਸ਼ਰਮ ਦੀ ਗੱਲ ਹੈ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਪ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕੱਸਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਤਾਕਤਵਰ ਅਤੇ ਕਬਜ਼ਿਆਂ ਤੋਂ ਬਚਾਉਣ ਦੀ ਇੱਕ ਉੱਤਮ ਮਿਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਹੂਪੁਰ ਵਿੱਚ ਵਾਪਰੀ, ਜਿੱਥੇ 53 ਕਨਾਲਾਂ ਵਾਲੇ 9 ਪਰਿਵਾਰਾਂ ਨੂੰ ਤਾਂ ਉਖਾੜ ਦਿੱਤਾ ਗਿਆ ਪਰ