‘AAP’ ਤੇ ਸੌਦਾ ਸਾਧ ਦਾ ਲਿੰਕ ਆਇਆ ਸਾਹਮਣੇ ! ਖਹਿਰਾ ਨੇ RTI ਦੇ ਜ਼ਰੀਏ ਕੀਤਾ ਦਾਅਵਾ
AG ਵਿਨੋਦ ਘਈ ਦੀ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਹੋਰ ਵਿਵਾਦ ਵਿੱਚ ਘਿਰ ਗਈ ਹੈ ‘ਦ ਖ਼ਾਲਸ ਬਿਊਰੋ : ਪੰਜਾਬ ਆਮ ਆਦਮੀ ਪਾਰਟੀ ਸੌਦਾ ਸਾਧ ਨਾਲ ਜੁੜੇ ਇੱਕ ਹੋਰ ਵਿਵਾਦ ਵਿੱਚ ਘਿਰ ਦੀ ਹੋਈ ਨਜ਼ਰ ਆ ਰਹੀ ਹੈ। ਭਗਵੰਤ ਮਾਨ ਸਰਕਾਰ ‘ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਇਸ਼ਤਿਹਾਰਾਂ ਦੇ ਜ਼ਰੀਏ ਬੇਹਿਸਾਬ ਪੈਸਾ