India Punjab

ਕੇਂਦਰ ਪੰਜਾਬ ਨੂੰ ਐਮਰਜੈਂਸੀ ਵੱਲ ਲਿਜਾ ਰਿਹਾ ਹੈ, ਬਰਦਾਸ਼ਤ ਨਹੀਂ ਹੋਵੇਗਾ : ਰੰਧਾਵਾ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾਉਣ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਦੋ ਲੜਾਈਆਂ ਦੇਖੀਆਂ ਹਨ। ਉਦੋਂ ਤਾਂ ਕਦੇ ਇੰਨਾਂ ਅੰਦਰ ਆਕੇ ਬੀਐਸਐਫ ਨੇ ਤਲਾਸ਼ੀਆਂ ਨਹੀਂ ਲਈਆਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਾਡੇ ਨਾਲ ਮਤਰੇਆ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ

Read More