India Punjab

….ਤੇ ਆਖਿਰ ਨੂੰ ਸੁਖਬੀਰ ਬਾਦਲ ਨੇ ਕਰ ਲਿਆ ਆਪਣਾ ਢਿੱਡ ਹੌਲਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਈ ਚਿਰਾਂ ਤੋਂ ਮੀਡੀਆ ਨਾਲ ਦੂਰੀ ਬਣਾ ਕੇ ਚਲ ਰਹੇ ਸਨ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਹਣੇ ਦੇ ਕੇ ਆਪਣਾ ਢਿੱਡ ਹੌਲਾ ਕਰ ਲਿਆ

Read More