ਸੁਖਬੀਰ ਬਾਦਲ ਨੇ ਸੁਰੱਖਿਆ ਕਰਮੀਆਂ ਦਾ ਕੀਤਾ ਧੰਨਵਾਦ
ਬਿਉਰੋ ਰਿਪੋਰਟ- ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਫਸਰਾਂ ਦਾ ਸੁਖਬੀਰ ਬਾਦਲ ਨੇ ਧੰਨਵਾਦ ਕੀਤਾ ਹੈ। ਬਾਦਲ ਨੇ ਐਕਸ ਤੇ ਲਿਖਿਆ ਕਿ ‘ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਾਉਣੀ ਕੋਈ ਸੌਖੀ ਗੱਲ ਨਹੀਂ। ਏ ਐਸ ਆਈ ਜਸਵੀਰ ਸਿੰਘ ਅਤੇ ਏ ਐਸ ਆਈ ਹੀਰਾ ਸਿੰਘ, ਦੋਵੇਂ ਸ. ਪ੍ਰਕਾਸ਼ ਸਿੰਘ ਜੀ ਬਾਦਲ