ਦਿੱਗਜ ਅਕਾਲੀ ਆਗੂ ਦੀ ਬਾਗ਼ੀ ਚਿੱਠੀ ਨਾਲ ਉੱਡੇ ਸੁਖਬੀਰ ਦੇ ਹੋਸ਼,ਪਾਰਟੀ ਬਚਾਉਣ ਲਈ ਚੱਲਿਆ ਇਹ ਦਾਅ !
ਸੁਖਬੀਰ ਬਾਦਲ ਨੇ ਪਾਰਟੀ ਦੀਆਂ ਸਾਰੀਆਂ ਇਕਾਈਆਂ ਕੀਤੀਆਂ ਭੰਗ ‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾ ਵਿੱਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ‘ਤੇ ਅਸਤੀਫ਼ੇ ਦਾ ਦਬਾਅ ਵੱਧ ਰਿਹਾ ਸੀ। ਵਿਧਾਇਕ ਮਨਪ੍ਰੀਤ ਇਆਲੀ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਫਿਰ ਹੁਣ ਜਗਮੀਤ ਬਰਾੜ ਦੀ ਬਾਗ਼ੀ ਸੁਰਾਂ ਵਾਲੀ ਚਿੱਠੀ ਨੇ ਸੁਖਬੀਰ ਬਾਦਲ ਨੂੰ ਪਾਰਟੀ ਵਿੱਚ