ਸੁਖਬੀਰ ਬਾਦਲ ਨੇ ਕਰ ਦਿੱਤਾ ਕੈਪਟਨ ਨੂੰ ਵੱਡਾ ਚੈਲੇਂਜ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੰਬੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਖਬਾਰ ਪੜ੍ਹ ਕੇ ਪਤਾ ਚੱਲਿਆ ਕਿ ਮੇਰੇ ‘ਤੇ ਪਰਚਾ ਦਰਜ ਹੋ ਗਿਆ ਹੈ। ਮੈਂ ਕਿਹਾ ਕੈਪਟਨ ਸਾਹਿਬ ਜੇ ਹਿੰਮਤ ਹੈ ਤਾਂ ਹੱਥ ਲਾ ਕੇ ਦਿਖਾਓ। ਇਨ੍ਹਾਂ ਦੀ ਖੱਡ ਨਹੀਂ ਚੱਲਣ ਦਿੰਦੇ। ਇੰਨੇ ਵੱਡੇ ਠੱਗ ਨੇ। ਸੁਖਬੀਰ ਬਾਦਲ ਨੇ ਕਿਹਾ