Punjab

‘ਕਾਂਗਰਸ ਪਾਰਟੀ ਨੇ ਕੰਮ ਕਰਨ ਦੀ ਥਾਂ ਲੋਕਾਂ ‘ਤੇ ਪਰਚੇ ਹੀ ਕੀਤੇ ਨੇ’ : ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਲਈ ਕੰਮ ਤਾਂ ਨਹੀਂ ਕੀਤਾ ਸਗੋਂ ਬੇਕਸੂਰ ਲੋਕਾਂ ‘ਤੇ ਨਜਾਇਜ਼ ਪਰਚੇ ਹੀ ਕੀਤੇ ਨੇ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ। ਉਨ੍ਮੈਹਾਂ

Read More