ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ? ਮੁੱਖ ਮੰਤਰੀ ਮਾਨ ਨੇ ਸੁਖਬੀਰ ‘ਤੇ ਕੱਸਿਆ ਤੰਜ
ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ਵਿੱਚ ਵਿਰੋਧੀ ਪਾਰਟੀਆਂ ਤੰਜ ਕੱਸ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ..ਤੱਕੜੀ ਕਿਸੇ ਹੋਰ ਉਮੀਦਵਾਰ ਕੋਲ..ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ‘ਚ ..ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਐ ਇਹਨਾਂ ਨੇ ???..ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ