ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਆਖ਼ਰੀ ਦਿਨ, ਹੁਣ ਅੱਗੇ ਕੀ ਕਰਨਗੇ ਸੁਖਬੀਰ ਬਾਦਲ…?
ਸ੍ਰੀ ਮੁਕਤਸਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲਨ ਨੂੰ ਲਗਾਈ ਗਈ ਸਜ਼ਾ ਦਾ ਅੱਜ ਆਖ਼ਰੀ ਦਿਨ ਹੈ। ਸ ਖਬੀਰ ਬਾਦਲ ਅੱਜ ਦੂਜੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸਜ਼ਾ ਪੂਰੀ ਕਰਨਗੇ। ਸੁਖਬੀਰ ਬਾਦਲ ਬਾਕੀ ਦਿਨਾਂ ਵਾਂਗ ਗੁਰੂ ਘਰ ਅੱਗੇ ਸੇਵਾਦਾਰ ਵਜੋਂ ਸੇਵਾ ਨਿਭਾਉਣਗੇ। ਉਸ ਤੋਂ ਬਾਅਦ ਉਹ ਜੂਠੇ ਬਰਤਨਾਂ ਦੀ ਸੇਵਾ ਕਰਨ