India

ਪਤਨੀ ਨੇ ਪਾਰਟੀ ਬਦਲੀ ਤਾਂ ਮੀਡੀਆ ਸਾਹਮਣੇ ਰੋ ਪਿਆ BJP ਲੀਡਰ, ਤਲਾਕ ਤਕ ਪਹੁੰਚੀ ਗੱਲ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪੱਛਮੀ ਬੰਗਾਲ ਦੀ ਸਿਆਸਤ ਵਿੱਚ ਹਰ ਰੋਜ਼ ਇਕ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਲੀਡਰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਮਵਾਰ ਨੂੰ ਬੀਜੇਪੀ ਸੰਸਦ ਮੈਂਬਰ ਸੌਮਿੱਤਰ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਨੇ ਤ੍ਰਿਣਮੂਲ ਦਾ ਪੱਲਾ ਫੜ ਲਿਆ। ਸੁਜਾਤਾ ਮੰਡਲ

Read More