ਐਲਰਜੀ ਤੋਂ ਤੰਗ ਵਿਦਿਆਰਥੀ ਨੇ ਮਾਰੀ ਨਹਿਰ ‘ਚ ਛਾਲ
‘ਦ ਖ਼ਾਲਸ ਬਿਊਰੋ : ਰੂਪ ਨਗਰ ਦੇ ਸ਼ਿਵਾਲਿਕ ਸਕੂਲ ਵਿੱਚ ਪੜਦੇ ਨੌਵੀਂ ਦੇ ਵਿਦਿਆਰਥੀ ਨੇ ਸਰਹੰਦ ਨਹਿਰ ਵਿੱਚ ਛਾਲ ਮਾ ਰ ਦਿੱਤੀ। ਮੌਕੇ ਤੇ ਇਕ ਰਾਹਗੀਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਬਹਾਵ ਤੇਜ ਹੋਣ ਕਾਰਨ ਵਿਦਿਆਰਥੀ ਅੱਗੇ ਰੁੜ੍ਹ ਗਿਆ। ਥਾਣਾ ਸਿਟੀ ਰੂਪਨਗਰ ਦੇ ਪੁਲਿਸ