Punjab

ਰਹਿੰਦੇ ਕਿਸਾਨੀ ਮੁੱਦਿਆਂ ਲਈ ਸੰਘਰਸ਼ ਰਹੇਗਾ ਜਾਰੀ :ਸੰਯੁਕਤ ਕਿਸਾਨ ਮੋਰਚਾ

‘ਦ ਖ਼ਾਲਸ ਬਿਊਰੋ :ਕਿਸਾਨ ਅੰਦੋਲਨ ਦੀ ਸ਼ੁਰੂਆਤ ਤੇ ਹੋਂਦ ਵਿੱਚ ਆਏ    ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖੋ-ਵੱਖ ਕਿਸਾਨੀ ਮੁੱਦਿਆਂ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ। ਮੁਹਾਲੀ ਸ਼ਹਿਰ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ ਇਸ ਮੀਟਿੰਗ ਵਿੱਚ ਦਰਸ਼ਨਪਾਲ,ਜਗਜੀਤ ਸਿੰਘ ਡਲੇਵਾਲ,ਹਰਿੰਦਰ ਸਿੰਘ ਲਖੋਵਾਲ ਤੇ ਹੋਰ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫ਼੍ਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਰਹਿੰਦੇ

Read More